95-year old Atter Singh bags 9 gold medals at Canadian games

0
241
Atter Singh – Photo: Facebook of Gurpreet Singh Sahota
By Gurpreet Singh Sahota | VANCOUVER, CANADA

Ninety five year old Atter Singh Sekhon won nine gold medals at a Canadian games.

Atter won gold won in 100, 200, 400 meters, shot put, hammer throw, weight throw, javelin throw and discus throw at the BC Masters Games held between 3-5 August 2018 at South Surrey athletics parks.

Very proud of Baba Ji. He came to Canada in 1988 and lives in Rexdale (Toronto) now.

5 ਸਾਲਾ ਸ. ਅਤਰ ਸਿੰਘ ਸੇਖੋਂ ਨੇ ਸਾਊਥ ਸਰੀ ਵਿਖੇ 3, 4 ਅਤੇ 5 ਅਗਸਤ ਨੂੰ ਕੈਨੇਡੀਅਨ ਬਜ਼ੁਰਗਾਂ ਲਈ ਕਰਵਾਈਆਂ ਗਈਆਂ ਖੇਡਾਂ ‘ਚ ਭਾਗ ਲੈਂਦਿਆਂ ਕੁੱਲ 9 ਸੋਨੇ ਦੇ ਤਗਮੇ ਜਿੱਤੇ। ਸਾਊਥ ਸਰੀ ਵਿਖੇ ਕਰਵਾਏ ਮੁਕਾਬਲਿਆਂ ਦੌਰਾਨ 100 ਮੀਟਰ, 200 ਮੀਟਰ, 400 ਮੀਟਰ ਦੌੜਾਂ ਤੋਂ ਇਲਾਵਾ ਉਨ੍ਹਾਂ ਸ਼ਾਟਪੁੱਟ, ਹੈਮਟ ਥਰੋਅ, ਵੇਟ ਥਰੋਅ, ਜੈਵਲਿਨ ਥਰੋਅ ਅਤੇ ਡਿਸਕਸ ਥਰੋਅ ‘ਚ ਭਾਗ ਲੈਂਦਿਆਂ ਇਹ ਤਗਮੇ ਜਿੱਤੇ।
ਬਾਬਾ ਜੀ ਵੈਸੇ ਰੈਕਸਡੇਲ (ਟਰਾਂਟੋ) ਰਹਿੰਦੇ ਹਨ ਤੇ ਉਨ੍ਹਾਂ ਦਾ ਪਿਛਲਾ ਪਿੰਡ ਖੰਨੇ ਕੋਲ ਚੱਕ ਮਾਫੀ ਹੈ। ਆਪ ਜੀ 1988 ਤੋਂ ਕੈਨੇਡਾ ‘ਚ ਰਹਿ ਰਹੇ ਹਨ।
ਇਹੀ ਕਹਿ ਸਕਦੇ ਆਂ! ਬੱਲੇ ਬਾਬਾ ਜੀ ਬੱਲੇ। ਇਸ ਉਮਰ ‘ਚ ਬਹੁਤੇ ਪਹੁੰਚਦੇ ਨੀ ਤੇ ਜੇ ਪਹੁੰਚ ਜਾਣ ਤਾਂ ਤੁਰਨ-ਫਿਰਨ ਜੋਗੇ ਵੀ ਨਹੀਂ ਰਹਿੰਦੇ। – ਗੁਰਪ੍ਰੀਤ ਸਿੰਘ ਸਹੋਤਾ
The text and photo was adapted from a social media posting by the author who is the editor of the CK News Group Surrey BC, Canada and a presenter of Sargarmia at Swaraj Radio 96.1 FM Vancouver

RELATED STORIES:

Marathon Fauja to get British Empire Medal (Asia Samachar, 1 Jan 2015)

 

[ASIA SAMACHAR is an online newspaper for Sikhs / Punjabis in Asia. How to reach us: Facebook message or WhatsApp +6017-335-1399. Our email: editor@asiasamachar.com. For obituary announcements, click here]

NO COMMENTS

LEAVE A REPLY