Houston Sikhs raise $100,000 for Guru Nanak documentary

All five major gurdwaras in Houston area came together for the initiative driven by National Sikh Campaign

1
952
Houston Sikhs raise funding for Guru Nanak documentary initiative by National Sikh Campaign
PRESS STATEMENT | HOUSTON, US |

Houston: Over 125 Sikh community members joined to support Guru Nanak Documentary and raised funds of $100,000 to back the project.

All the five major Gurdwaras of Houston area showed their collective solidarity with this initiative. Dr. Kawaljit Singh of Sikh Center of Gulf Coast, welcomed the audience to the event.

Dr. Rajwant Singh, Co-founder and Senior Adviser to NSC, said, “It was a wonderful show of Sikh unity of the community in this Southern city of the United States. Every Sikh feels that it is about time that we spread message about our Great Guru!”

He added, “Most of the Americans have no clue or have never heard Guru Nanak’s name. National Sikh Campaign has been working with the Auteur Productions to produce a high level one hour documentary to be shown on PBS stations all across America.

Dr. Paul Likhari, President of the Sikh Gurdwara in Sugarland, said, “Sikhs all across the world are enthusiastic about this project. We felt that this is truly an investment for our community to support this worthwhile project.”

Dr. Hardam Singh Azad, Co-founder of the Sikh National Center of Houston, said, “This is most important task for all of us to use this opportunity of the 550th birth-anniversary to introduce Guru Nanak on the world stage.”

Dr. Kawaljit Singh of the Sikh Center of Gulf Coast said, “This was an amazing that people from all over the city came to support this project.”

Jasmeeta Singh choreographed the program and she said, “It is important for our younger generation to feel supported by the community and this documentary will give them a tool to share with their teachers and educators to spread awareness about the Sikh faith and Guru Nanak.”

Rani Paras sang a song on Guru Nanak and enthralled the audience. In addition, Tarlok Singh Chugh, king of laughter, from Calgary especially came to create laughter and joy during the evening. He has become a sensation on the social media in the recent times. Sukhpreet Kaur provided the catering services to the entire group for free and Hardyal Singh Mangat of Guru Tegh Bahadur Gurdwara Sahib offered his banquet hall for the event.

NSC launched a major campaign to create awareness about the Great Guru and it is also engaging a reputable marketing company to start a social media campaign to reach to the younger audience besides the documentary on PBS. offered his banquet hall for the event.

 

ਅਮਰੀਕਾ ਵਿਚ ਗੁਰੂ ਨਾਨਕ ਡਾਕੂਮੈਂਟਰੀ ਲਈ ਹਿਊਸਟਨ ਦੇ ਸਿੱਖਾਂ ਨੇ ਇਕ ਲੱਖ ਡਾਲਰ ਇਕੱਠੇ ਕੀਤੇ!

ਹਿਊਸਟਨ: 125 ਤੋਂ ਵੱਧ ਸਿੱਖ ਭਾਈਚਾਰੇ ਦੇ ਮੈਂਬਰ ਗੁਰੂ ਨਾਨਕ ਦਸਤਾਵੇਜ਼ੀ ਫ਼ਿਲਮ ਦੇ ਸਮਰਥਨ ਲਈ  ਇਕੱਠੇ ਹੋਏ ਅਤੇ ਇਸ ਪ੍ਰੋਜੈਕਟ ਲਈ ਉਹਨਾਂ ਨੇ $ 100,000 ਦੇ ਫੰਡ ਇਕੱਠੇ ਕੀਤੇ। ਹਿਊਸਟਨ ਦੇ ਸਾਰੇ ਪੰਜ ਮੁੱਖ ਗੁਰਦੁਆਰਿਆਂ ਨੇ ਇਸ ਪਹਿਲਕਦਮੀ ਨਾਲ ਆਪਣੀ ਸਾਂਝੀ ਏਕਤਾ ਦਿਖਾਈ। ਸਿੱਖ ਸੈਂਟਰ ਦੇ ਡਾ. ਕਵਲਜੀਤ ਸਿੰਘ ਨੇ ਇਸ ਮੌਕੇ ਹਾਜ਼ਰ ਲੋਕਾਂ ਦਾ ਸਵਾਗਤ ਕੀਤਾ।

ਨੈਸ਼ਨਲ ਸਿੱਖ ਕੈਂਪੇਨ ਦੇ ਸਹਿ-ਸੰਸਥਾਪਕ ਅਤੇ ਸੀਨੀਅਰ ਸਲਾਹਕਾਰ ਡਾ ਰਾਜਵੰਤ ਸਿੰਘ ਨੇ ਕਿਹਾ, “ਇਹ ਅਮਰੀਕਾ ਦੇ ਇਸ ਦੱਖਣੀ ਸ਼ਹਿਰ ਵਿੱਚ ਸਿੱਖ ਦੀ ਏਕਤਾ ਦਾ ਸ਼ਾਨਦਾਰ ਪ੍ਰਦਰਸ਼ਨ ਸੀ। ਹਰੇਕ ਸਿੱਖ ਚਾਹੁੰਦਾ ਹੈ ਕਿ ਦੁਨਿਆਂ ਵਿੱਚ ਵਧ ਤੋਂ ਵੱਧ ਲੋਕਾਂ ਨੂੰ ਗੁਰੂ ਨਾਨਕ ਬਾਰੇ ਪਤਾ ਲਗੇ।

 ਉਨ੍ਹਾਂ ਨੇ ਕਿਹਾ, “ਜ਼ਿਆਦਾਤਰ ਅਮਰੀਕੀਆਂ ਨੇ ਕਦੇ ਵੀ ਗੁਰੂ ਨਾਨਕ ਦੇਵ ਜੀ ਦਾ ਨਾਮ ਨਹੀਂ ਸੁਣਿਆ ਹੈ। ਨੈਸ਼ਨਲ ਸਿੱਖ ਮੁਹਿੰਮ ਅਤੂਰ ਪ੍ਰੋਡਕਸ਼ਨਾਂ ਨਾਲ ਕੰਮ ਕਰ ਰਹੀ ਹੈ ਤਾਂ ਜੋ ਉਹ ਅਮਰੀਕਾ ਦੇ ਸਾਰੇ ਪੀ.ਬੀ.ਐਸ. ਸਟੇਸ਼ਨਾਂ ‘ਤੇ ਇਸ ਫਿਲਮ ਨੂੰ ਦਿਖਾਇਆ ਜਾ ਸਕੇ।

 ਸ਼ੂਗਰਲੈਂਡ ਦੇ ਸਿੱਖ ਗੁਰਦੁਆਰੇ ਦੇ ਪ੍ਰਧਾਨ ਡਾ. ਪਾਲ ਲਿਖਾਰੀ ਨੇ ਕਿਹਾ, “ਦੁਨੀਆਂ ਭਰ ਵਿਚ ਸਿੱਖ ਸਾਰੇ ਇਸ ਪ੍ਰਾਜੈਕਟ ਲਈ ਉਤਸ਼ਾਹਿਤ ਹਨ। ਅਸੀਂ ਮਹਿਸੂਸ ਕੀਤਾ ਕਿ ਇਹ ਸੱਚਮੁੱਚ ਸਾਡੇ ਭਾਈਚਾਰੇ ਲਈ ਇੱਕ ਦੂਰਅੰਦੇਸ਼ੀ ਢੁਕਵਾਂ ਪ੍ਰਾਜੈਕਟ ਹੈ। “

 ਸਿੱਖ ਨੈਸ਼ਨਲ ਸੈਂਟਰ ਆਫ ਹਿਊਸਟਨ ਦੇ ਸਹਿ-ਸੰਸਥਾਪਕ ਡਾ. ਹਰਦਮ ਸਿੰਘ ਅਜ਼ਾਦ ਨੇ ਕਿਹਾ, “ਸਾਡੇ ਸਾਰਿਆਂ ਲਈ ਇਹ ਜ਼ਰੂਰੀ ਹੈ ਕਿ ਅਸੀਂ 550 ਵੇਂ ਜਨਮ ਦਿਹਾੜੇ ਦੇ ਇਸ ਮੌਕੇ ਤੇ ਵਿਸ਼ਵ ਪੱਧਰੀ ਗੁਰੂ ਨਾਨਕ ਦੇਵ ਜੀ ਬਾਰੇ ਜਾਣਕਾਰੀ ਵਧਾਈਏ।”

ਡਾ. ਕਵਲਜੀਤ ਸਿੰਘ ਨੇ ਕਿਹਾ, “ਇਹ ਇੱਕ ਸ਼ਾਨਦਾਰ ਗੱਲ ਸੀ ਕਿ ਸ਼ਹਿਰ ਦੇ ਸਾਰੇ ਮੋਹਰੀ ਸਿੱਖ ਇਸ ਪ੍ਰਾਜੈਕਟ ਦਾ ਸਮਰਥਨ ਕਰਨ ਆਏ।”

 ਜਸਮੀਤਾ ਸਿੰਘ ਨੇ ਪ੍ਰੋਗਰਾਮ ਦੀ ਅਗਵਾਈ ਕੀਤੀ ਅਤੇ ਕਿਹਾ ਕਿ “ਸਾਡੀ ਨੌਜਵਾਨ ਪੀੜ੍ਹੀ ਲਈ ਭਾਈਚਾਰੇ ਦਾ ਸਮਰਥਨ ਕਰਨਾ ਬਹੁਤ ਮਹੱਤਵਪੂਰਨ ਹੈ ਅਤੇ ਇਸ ਦਸਤਾਵੇਜ਼ੀ ਫਿਲਮ ਰਾਹੀਂ ਸਾਡੇ ਬੱਚੇ ਸਿੱਖਾਂ ਅਤੇ ਗੁਰੂ ਨਾਨਕ ਦੇਵ ਜੀ ਦੇ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਸਫਲ ਹੋਣਗੇ।  ਰਾਣੀ ਪਾਰਸ ਨੇ ਗੁਰੂ ਨਾਨਕ ਦੇਵ ਤੇ ਇਕ ਗੀਤ ਗਾਇਆ ਅਤੇ ਦਰਸ਼ਕਾਂ ਨੂੰ ਪ੍ਰੇਰਿਆ। ਇਸ ਤੋਂ ਇਲਾਵਾ, ਕੈਲਗਰੀ ਤੋਂ ਹਾਸੇ ਦੇ ਰਾਜੇ ਤਰਲੋਕ ਸਿੰਘ ਚੁੱਘ ਖਾਸ ਤੌਰ ਤੇ ਹਾਸਾ ਅਤੇ ਖੁਸ਼ੀ ਪੈਦਾ ਕਰਨ ਆਏ ਸਨ।ਸੁਖਪ੍ਰੀਤ ਕੌਰ ਨੇ ਪੂਰੇ ਸਮੂਹ ਖਾਣੇ ਦਾ ਇੰਤਜ਼ਾਮ ਕੀਤਾ ਅਤੇ ਗੁਰੂ ਤੇਗ ਬਹਾਦੁਰ ਗੁਰਦੁਆਰਾ ਸਾਹਿਬ ਦੇ ਹਰਦਿਆਲ ਸਿੰਘ ਮਾਂਗਟ ਨੇ ਇਸ ਸਮਾਗਮ ਲਈ ਆਪਣੇ ਬੈਂਕੂਐਟ ਹਾਲ ਮੁਹਇਆ ਕੀਤਾ।

 ਐਨ ਐਸ ਸੀ ਨੇ ਮਹਾਨ ਗੁਰੂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਇਕ ਮੁਹਿੰਮ ਸ਼ੁਰੂ ਕੀਤੀ ਹੈ ਅਤੇ ਪੀ.ਬੀ.ਐੱਸ. ਤੋਂ ਇਲਾਵਾ ਨੌਜਵਾਨ ਵਰਗ ਤਕ ਪਹੁੰਚਣ ਲਈ ਇਕ ਸੋਸ਼ਲ ਮੀਡੀਆ ਅਭਿਆਨ ਸ਼ੁਰੂ ਕਰਨ ਲਈ ਇਕ ਸਨਮਾਨਯੋਗ ਮਾਰਕੀਟਿੰਗ ਕੰਪਨੀ ਨੂੰ ਵੀ ਹਾਇਰ ਕੀਤਾ ਹੈ।

 

RELATED STORY:

A documentary film on Guru Nanak in America! (Asia Samachar, 3 Oct 2018)

 

ASIA SAMACHAR is an online newspaper for Sikhs / Punjabis in Southeast Asia and beyond. Facebook | WhatsApp +6017-335-1399 | Email: editor@asiasamachar.com | Twitter | Instagram | Obituary announcements, click here |

1 COMMENT

  1. Anyone has any idea whether the documentary will be in animated form or will there be human actors?

LEAVE A REPLY