#pathdabhog
SARDAR RAGBIR SINGH
(11.1.1950 – 4.7.2026)
With hearts full of gratitude, we humbly invite sangat to join us for the Path Da Bhog of our beloved Sardar Ragbir Singh s/o Gurbak Singh.
Sardar Ragbir Singh ji left for his heavenly abode on 4th July 2026. A life of faith, hard work, kindness and compassion, he will forever remain in our hearts and prayers.
Program Details
Date: 19 July 2026
Sukhmani Sahib: 8:30 AM to 10:00 AM
Bhog: 11:00 AM
Venue: Wadda Gurdwara Sahib, Ipoh
May Waheguru Ji bless his soul with eternal peace and grant strength to the family to bear this irreparable loss. Waheguru Ji Ka Khalsa, Waheguru Ji Ki Fateh
For further information, please contact:
Dr. Dharminder Singh: 0111 1000 005
Mr. Deep Singh: 0111 1000 009
ਪਾਠ ਦਾ ਭੋਗ – ਸ: ਰਘਬੀਰ ਸਿੰਘ
(11.01.1950 – 04.07.2026)
ਵਾਹਿਗੁਰੂ ਜੀ ਦੀ ਰਜ਼ਾ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਸ: ਰਘਬੀਰ ਸਿੰਘ ਸ/ਓ ਗੁਰਬਖ਼ਸ਼ ਸਿੰਘ ਜੀ 4 ਜੁਲਾਈ 2026 ਨੂੰ ਅਕਾਲ ਚਲਾਣਾ ਕਰ ਗਏ ਹਨ।
ਉਨ੍ਹਾਂ ਦੇ ਪਾਠ ਦਾ ਭੋਗ ਵਿੱਚ ਸ਼ਾਮਲ ਹੋਣ ਲਈ ਸਮੂਹ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ।
ਪ੍ਰੋਗਰਾਮ ਵੇਰਵਾ
ਤਾਰੀਖ: 19 ਜੁਲਾਈ 2026
ਸੁਖਮਨੀ ਸਾਹਿਬ: ਸਵੇਰੇ 8:30 ਵਜੇ ਤੋਂ 10:00 ਵਜੇ ਤੱਕ
ਭੋਗ: ਸਵੇਰੇ 11:00 ਵਜੇ
ਸਥਾਨ: ਵੱਡਾ ਗੁਰਦੁਆਰਾ ਸਾਹਿਬ, ਇਪੋਹ
ਵਾਹਿਗੁਰੂ ਜੀ ਵਿਛੜੀ ਰੂਹ ਨੂੰ ਚਰਨਾਂ ਵਿੱਚ ਨਿਵਾਸ ਬਖ਼ਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ
ਹੋਰ ਜਾਣਕਾਰੀ ਲਈ ਸੰਪਰਕ ਕਰੋ:
ਡਾ. ਧਰਮਿੰਦਰ ਸਿੰਘ: 0111 1000 005
ਮਿ: ਦੀਪ ਸਿੰਘ: 0111 1000 009
Link to posting at Facebook and Instagram
| Entry: 13 July 2026 | Source: Family
ASIA SAMACHAR is an online newspaper for Sikhs / Punjabis in Southeast Asia and beyond. You can leave your comments at our website, Facebook, Twitter, and Instagram. We will delete comments we deem offensive or potentially libelous. You can reach us via WhatsApp +6017-335-1399 or email: asia.samachar@gmail.com. For obituary announcements, click here






























